| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kapilaaḋ⒤. ਕਪਿਲ ਆਦਿਕ ਰਿਸ਼ੀ, ਦੇਵਹੂਤਿ ਦੇ ਉਦਰ ਤੋਂ ਜਨਮਿਆ ਕਰਦਮ ਦਾ ਪੁੱਤਰ ਜੋ ਵਿਸ਼ਨੂੰ ਦਾ ਪੰਜਵਾਂ ਅਵਤਾਰ ਮੰਨਿਆ ਜਾਂਦਾ ਹੈ। Kapil and others. ਉਦਾਹਰਨ:
 ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥ Sava-eeay of Guru Nanak Dev, Kal-Sahaar, 4:1 (P: 1389).
 | 
 
 | SGGS Gurmukhi-English Dictionary |  | Kapil rishi and others. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |