Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kab-hee. 1. ਕਦੀ ਵੀ। 2. ਕਦੇ, ਕਿਸੇ ਵੇਲੇ। 3. ਹੁਣ ਜਾਂ ਫੇਰ ਕਦੀ। 1. never. 2. ever, sometime. 3. now or then. ਉਦਾਹਰਨਾ: 1. ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ ॥ Raga Sireeraag 3, 51, 1:1 (P: 33). 2. ਮੈ ਕਰਮਹੀਣ ਕਬਹੀ ਗਲਿ ਲਾਵੈ ॥ Raga Vadhans 4, 2, 4:2 (P: 561). 3. ਅਬਹੀ ਕਬਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥ (ਹੁਣ ਜਾਂ ਫੇਰ ਕਦੀ). Raga Raamkalee 1, 1, 1:3 (P: 876).
|
|