Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamlaakaᴺṫ. ਲਛਮੀ, ਵਿਸ਼ਨੂੰ ਦੀ ਪਤਨੀ। Lakhshmi, wife of Lord Vishnu. ਉਦਾਹਰਨ: ਕਮਲਾ ਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥ (‘ਕਮਲਾ ਕੰਤ’ ਭਾਵ ਵਾਹਿਗੁਰੂ). Raga Maaroo 5, Solhaa 11, 6:3 (P: 1082).
|
Mahan Kosh Encyclopedia |
(ਕਮਲਾਕਾਂਤ) ਕਮਲਾ (ਲਕ੍ਸ਼ਮੀ) ਦਾ ਕਾਂਤ (ਪਤਿ) ਵਿਸ਼ਨੁ। 2. ਕਰਤਾਰ, ਜਿਸ ਦੀ ਮਾਇਆ ਦਾਸ਼ੀ ਹੈ. “ਕਮਲਾਕੰਤ ਕਰਹਿ ਕੰਤੂਹਲ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|