Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaa-i-ṇ. 1. ਕੀਤੇ, ਕਰਮਾਂ। 2. ਕਰਨ ਦਾ (ਅਵਸਰ), ਕਮਾਉਣਾ। 1. deeds. 2. perform. ਉਦਾਹਰਨਾ: 1. ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥ (ਕੀਤੇ). Raga Bhairo 5, 13, 1:2 (P: 1138). 2. ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥ Raga Kaanrhaa 5, Chhant 1, 2:5 (P: 1312).
|
SGGS Gurmukhi-English Dictionary |
1. deeds. 2. perform.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਮਾਇਣੁ) ਨਾਮ/n. ਅ਼ਮਲ ਵਿੱਚ ਲਿਆਂਦਾ ਕਰਮ. ਐਮਾਲ। 2. ਕ੍ਰਿ.ਵਿ. ਕਮਾਉਣ ਕਰਕੇ. ਕਮਾਨੇ ਸੇ. “ਪਾਪੀ ਪਚਿਆ ਆਪਿ ਕਮਾਇਣੁ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|