Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaa-ee. 1. ਸਾਧਿਆ (ਭਾਵ)। 2. ਖਟੀ, ਨੇਕ ਕਰਮ। 3. ਕਰੇ। 4. ਸਿਮਰਨ ਨਾਲ। 5. ਕਮਾਉਦਾ ਹਾਂ, ਅਮਲ ਕਰਦਾ ਹਾਂ। 6. ਕਾਰੋਬਾਰ, ਧੰਧਾ। 1. practiced, accomplished, achieved. 2. earning, good actions. 3. do, act. 4. practising, living. 5. act on, accomplish. 6. employment, profession, business, means of livelihood. ਉਦਾਹਰਨਾ: 1. ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ (ਸੁਰਤ ਨੂੰ ਸਾਧਿਆ). Raga Aaasaa 1, Sodar, 2, 2:1 (P: 9). 2. ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ Raga Maajh 5, 48, 2:2 (P: 108). 3. ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ Raga Gaurhee 4, Vaar 30ਸ, 4, 2:7 (P: 316). 4. ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥ Raga Sorath 1, 6, 4:2 (P: 597). 5. ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥ Raga Raamkalee 5, Asatpadee 6, 12:1 (P: 915). 6. ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ. Raga Raamkalee, Guru Nanak Dev, Sidh-Gosat, 61:2 (P: 944).
|
SGGS Gurmukhi-English Dictionary |
1. practiced, did, performed, committed. 2. acted according to. 3. recited Naam. 4. earned, achieved, obtained, accomplished. 5. occupation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. earnings, wages, profits gain, savings; industriousness, industry, hardwork; achievements.
|
Mahan Kosh Encyclopedia |
ਨਾਮ/n. ਖੱਟੀ। 2. ਘਾਲ. ਮਿਹਨਤ। 3. ਅਭ੍ਯਾਸ. ਅ਼ਮਲ. “ਪੂਰੈ ਗੁਰੂ ਕਮਾਈ.” (ਰਾਮ ਅ: ਮਃ ੫) 4. ਕਾਮ-ਆਈ. ਕੰਮ ਆਉਂਦਾ ਹੈ. “ਅਪਨਾ ਕੀਆ ਕਮਾਈ.” (ਸੋਰ ਮਃ ੧) 5. ਮਿੱਟੀ ਦੀ ਠੂਠੀ. ਚੂੰਗੜਾ. (ਕੁ-ਮਯ). “ਪੋਥੀ ਪੁਰਾਣ ਕਮਾਈਐ। ਭਉ ਵਟੀ ਇਤੁ ਤਨਿ ਪਾਈਐ.” (ਸ੍ਰੀ ਮਃ ੧) ਉੱਤਮ ਗ੍ਰੰਥਾਂ ਦਾ ਅਭ੍ਯਾਸਰੂਪ ਦੀਵੇ ਲਈ ਕੁਮਯ (ਠੂਠੀ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|