Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaavṇaa. 1. ਭੋਗਨਾ। 2. ਕਰਨਾ। 3. ਸਾਧਨਾ, ਜਪਨਾ। 1. sufer, undergo. 2. do. 3. practise. ਉਦਾਹਰਨਾ: 1. ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥ Raga Vadhans 4, Vaar 3, Salok, 3, 2:4 (P: 586). 2. ਖੋਟੇ ਖੋਟਿ ਕਮਾਵਣਾ ਆਇ ਗਇਆ ਪਤਿ ਖੋਇ ॥ (ਕਰਨਾ). Raga Sireeraag 1, 23, 3:3 (P: 23). ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥ Raga Sireeraag 4, Vaar 6, Salok, 3, 1:3 (P: 84). ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥ Raga Sorath 4, Vaar 3, Salok, 3, 2:5 (P: 643). 3. ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥ Raga Parbhaatee 1, Asatpadee 3, 3:3 (P: 1343).
|
|