Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karṇaa. 1. ਕਰਨੀ, ਕੀਤਾ ਕੰਮ/ਕਾਰਜ। 2. ਕੀਤਾ, ਦਿਤਾ। 3. ਰਚਨਾ, ਸ੍ਰਿਸ਼ਟੀ। 1. action. 2. issue, do, grant, created, consider, carry out, done, command. 3. creation.
ਉਦਾਹਰਨਾ:
1. ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ Japujee, Guru Nanak Dev, 20:8 (P: 4).
ਤੁਧੁ ਆਪੇ ਕਾਰਣੁ ਆਪੇ ਕਰਣਾ ॥ (ਕਾਰਜ). Raga Vadhans 5, 8, 2:1 (P: 564).
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ (ਕਰਨੀ). Raga Raamkalee 3, Vaar 13, Salok, 3, 1:2 (P: 953).
2. ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ Japujee, Guru Nanak Dev, 27:21 (P: 6).
ਉਦਾਹਰਨ:
ਕਹਿਆ ਕਰਣਾ ਦਿਤਾ ਲੈਣਾ ॥ (ਕਰੀਦਾ ਹੈ). Raga Maajh 5, 14, 1:1 (P: 98).
ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥ (ਕਰਿਆ ਜੇ). Raga Maajh 5, 19, 1:3 (P: 100).
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥ (ਜਿਸ ਨੇ ਕੁਝ ਕੀਤਾ ਭਾਵ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ). Raga Gaurhee 5, 109, 1:2 (P: 187).
ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥ (ਸਮਝਣਾ). Raga Raamkalee 1, 11, 3:2 (P: 879).
ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥ (ਅਮਲ ਵਿਚ ਨਹੀਂ ਲਿਆਦਾ ਜਾ ਸਕਦਾ). Raga Maaroo 1, 6, 1:2 (P: 991).
ਜੋ ਤੁਧੁ ਕਰਣਾ ਸੋ ਕਰਿ ਪਾਇਆ ॥ (ਦਿਤਾ, ਤੇਰਾ ਹੁਕਮ ਸੀ). Raga Maaroo 3, ਸਲੋ 20, 1:1 (P: 1063).
ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥ (ਬੇਨਤੀ ਕਰਨੀ). Raga Bhairo 1, 1, 2:1 (P: 1125).
3. ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥ Raga Gaurhee 1, 18, 4:1 (P: 157).
ਕਰਤਾ ਕਰਣਾ ਕਰਤਾ ਜਾਣਾ ॥ (ਰਚਨਹਾਰ ਤੇ ਉਹ ਦੀ ਰਚਨਾ ਨੂੰ ਕਰਤਾ ਹੀ ਜਾਣਿਆ ਹੈ). Raga Gaurhee 1, Asatpadee 1, 7:4 (P: 221).
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ Raga Aaasaa 1, Vaar 20:1 (P: 473).

SGGS Gurmukhi-English Dictionary
1. root cause, action. 2. creator, doer, capable of doing. 3. creation, universe. 4. (aux. v.) do, carry out, perform.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਕ੍ਰਿ. ਕਿਸੇ ਕਾਰਜ ਦੇ ਕਰਣ ਦੀ ਕ੍ਰਿਯਾ। 2. ਵਿ. ਕਰਣੀਯ. ਕਰਣ ਯੋਗ੍ਯ. “ਜੋ ਕਿਛੁ ਕਰਣਾ ਸੋ ਕਰ ਰਹਿਆ.” (ਵਾਰ ਆਸਾ) 3. ਨਾਮ/n. ਕਾਰਜ. “ਤੁਧ ਆਪੇ ਕਾਰਣ ਆਪੇ ਕਰਣਾ.”{566} (ਵਡ ਮਃ ੫) 4. ਕਾਰਣ. ਸਬਬ. “ਆਪੇ ਹੀ ਕਰਣਾ ਕੀਓ.” (ਵਾਰ ਆਸਾ) 5. ਕਰੁਣਾ. ਕ੍ਰਿਪਾ. “ਕਤੰਚ ਕਰਣਾ ਨ ਉਪਰਜਤੇ.” (ਸਹਸ ਮਃ ੫).

Footnotes:
{566} ਆਪੇ ਕਰਾਉਣਾ, ਆਪੇ ਕਰਣਾ ਭੀ ਅਰਥ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits