Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaṇ⒰. 1. ਸ੍ਰਿਸ਼ਟੀ, ਰਚਨਾ। 2. ਕੀਤਾ। 1. creation, universe. 2. do, accomplish. ਉਦਾਹਰਨਾ: 1. ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥ Raga Sireeraag 1, Asatpadee 1, 4:2 (P: 53). 2. ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥ Raga Aaasaa 5, Birharhay, 3, 4:1 (P: 432).
|
|