Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaṫ. 1. ਕਰਦਾ, ਕਰਦਿਆਂ, ਭੋਗਦਿਆਂ। 2. ਕਰਦਾ, ਧਾਰਦਾ। 3. ਕਰਮ। 1. taking (pride), doing, performing, experiencing. 2. show. 3. deeds. ਉਦਾਹਰਨਾ: 1. ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ Raga Sireeraag, Bennee, 1, 5:1 (P: 93). ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥ (ਕਰਦਾ ਹੈ). Raga Gaurhee 5, 162, 3:1 (P: 215). ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥ (ਇਉਂ ਕਰਦਿਆਂ). Raga Aaasaa 1, Vaar 1, Salok, 1, 1:2 (P: 463). ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥ (ਕਰਦੇ ਭਾਵ ਭੋਗਦੇ). Raga Goojree, Kabir, 1, 3:1 (P: 524). 2. ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥ Salok Sehaskritee, Gur Arjan Dev, 16:4 (P: 1355). 3. ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥ Raga Raamkalee 1, Oankaar, 37:1 (P: 934).
|
SGGS Gurmukhi-English Dictionary |
1. (aux. v.) does, do. 2. (aux. v.) on doing/ performing. 3. deeds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਰਦਾ ਹੈ। 2. ਕਰਤਵ੍ਯ. ਕਰਮ. “ਨਾਨਾ ਕਰਤ ਨ ਛੂਟੀਐ.” (ਓਅੰਕਾਰ) 3. ਕਰਤਾ. “ਹੇ ਗੋਬਿੰਦ ਕਰਤ ਮਇਆ.” (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। 4. ਸੰ. कर्त्त- ਕਰਤ. ਭੇਦ. ਵਿਭਾਗ। 5. ਟੋਆ. ਗਰਤ। 6. ਅ਼. [کرّت] ਕੱਰਤ. ਬਾਰੀ. ਦਫ਼ਹ. ਨੌਬਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|