Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaṫan. ਕਰਨ ਵਾਲੇ, ਨਵੀਂ ਚੀਜ ਪੈਦਾ ਕਰਨ ਵਾਲੇ ਨਵੇਂ ਕੰਮ ਕਰਨ ਵਾਲੇ। inventors, builders. ਉਦਾਹਰਨ: ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥ Raga Goojree 5, Asatpadee 1, 4:1 (P: 507).
|
Mahan Kosh Encyclopedia |
ਸੰ. कर्त्तन- ਕਰਤਨ. ਨਾਮ/n. ਕੱਟਣਾ। 2. ਸੂਤ ਕੱਤਣਾ। 3. ਕਰਣ ਵਾਲਿਆਂ. ਕਰਤਿਆਂ. “ਕਰਤਨ ਮਹਿ ਤੂੰ ਕਰਤਾ ਕਹੀਅਹਿ.” (ਗੂਜ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|