Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karan⒤. 1. ਕਰਦੇ ਹਨ। 2. ਕੰਨ। 1. do. 2. ears. ਉਦਾਹਰਨਾ: 1. ਮੰਨੇ ਕਾ ਬਹਿ ਕਰਨਿ ਵੀਚਾਰੁ ॥ Japujee, Guru Nanak Dev, 12:4 (P: 3). 2. ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥ Raga Sireeraag 5, Asatpadee 26, 4:3 (P: 70). ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥ Raga Maalee Ga-orhaa 5, 8, 2:1 (P: 988).
|
SGGS Gurmukhi-English Dictionary |
1. (aux. v.) on doing/performing; do perform. 2. by listening; listen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਰਣ (ਕੰਨ) ਵਿੱਚ. ਕਾਨ ਮੇ. “ਕਦੇ ਨ ਕਰਨਿ ਧਰਿਆ.” (ਸ੍ਰੀ ਅ: ਮਃ ੫) 2. ਕਰਦੇ ਹਨ. “ਮੰਨੇ ਕਾ ਬਹਿ ਕਰਨਿ ਵੀਚਾਰੁ.” (ਜਪੁ) 3. ਕੀਤੇਗਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|