Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karmaaṫaa. ਕਰਮ ਕਰਦਾ ਹੈ। do the work. ਉਦਾਹਰਨ: ਪੂਰਨੁ ਕੁੰਭਕ ਰੇਚਕ ਕਰਮਾਤਾ ॥ Raga Gaurhee 5, Baavan Akhree,. 16:2 (P: 253).
|
Mahan Kosh Encyclopedia |
ਵਿ. ਕਰਮਰਤ. ਕਰਮ ਵਿੱਚ ਲੱਗਿਆ ਹੋਇਆ. “ਪੂਰਕ ਕੁੰਭਕ ਰੇਚਕ ਕਰਮਾਤਾ.” (ਬਾਵਨ) 2. ਸੰ. कर्मात्ता. ਕਰਮਾਂ ਦੇ ਗ੍ਰਹਣ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|