Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karam⒤. 1. ਬਖ਼ਸ਼ਿਸ਼ ਰਾਹੀਂ। 2. ਭਾਗਾਂ ਨਾਲ। 3. ਕਰਮ, ਕੰਮ (ਅਨੁਸਾਰ)। 4. ਅਮਲ/ਕਰਣੀ ਦੁਆਰਾ, ਕਾਰਜ ਦੁਆਰਾ। 1. grace. 2. destiny, fortune. 3. deeds, actions. 4. religious rites, virtuous deeds. ਉਦਾਹਰਨਾ: 1. ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥ Raga Sireeraag 5, 90, 1:4 (P: 49). 2. ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੇ ਕਰਮਿ ਮਿਲਾਵਣਿਆ ॥ Raga Maajh 3, Asatpadee 3, 3:3 (P: 110). 3. ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥ (ਕਰਮਾਂ ਅਨੁਸਾਰ ਫਲ ਦੇਣ ਵਾਲਾ). Raga Maajh 3, 29, 2:1 (P: 126). 4. ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ Raga Maajh 1, Vaar 20ਸ, 1, 1:2 (P: 147). ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥ Raga Gaurhee 5, Chhant 2, 3:4 (P: 248). ਸੇਵਕ ਸੇਵਹਿ ਕਰਮਿ ਚੜਾਉ ॥ (ਸ਼ੁਭ ਕਰਣੀ ਦਾ ਚੜਾਵਾ ਚੜ੍ਹਾਉਂਦੇ ਹਨ). Raga Aaasaa 1, Vaar 5, Salok, 1, 2:11 (P: 465). ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ (ਕਾਰਜ, ਕੰਮ). Raga Sorath 1, Asatpadee 2, 1:2 (P: 635).
|
SGGS Gurmukhi-English Dictionary |
1. due to (His) grace/mercy. 2. due to karma/destiny.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਰਮੀ। 2. ਕ੍ਰਿਪਾ ਦ੍ਵਾਰਾ. “ਜਿਸ ਨੋ ਕਰਮਿ ਪ੍ਰਾਪਤ ਹੋਵੈ.” (ਸੋਰ ਮਃ ੫) ਦੇਖੋ- ਕਰਮ। 3. ਕਰਮਾਂ ਕਰਕੇ “ਕਰਮਿ ਪਵੈ ਨੀਸਾਨ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|