Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karamaᴺ. 1. ਕੰਮ, ਕਰਮ। 2. ਗੁਣ ਲਛਣ, ਕੰਮ, ਆਚਾਰ। 1. deeds. 2. rituals. ਉਦਾਹਰਨਾ: 1. ਸਭਿ ਫੋਕਟ ਨਿਸਚਉ ਕਰਮੰ ॥ Raga Aaasaa 1, Vaar 14, Salok, 1, 2:8 (P: 470). 2. ਜੇ ਜਾਣਸਿ ਬ੍ਰਹਮੰ ਕਰੰਮ ॥ (ਜੇ ਬ੍ਰਹਮ ਦੇ ਕਰਮ (ਆਚਾਰ) ਜਾਣਦਾ). Raga Aaasaa 1, Vaar 14, Salok, 1, 2:7 (P: 470).
|
|