Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karvat⒰. ਪਾਸਾ ਪਰਤ ਕੇ। by turning the back. ਉਦਾਹਰਨ: ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥ Raga Aaasaa, Kabir, 35, 1:2 (P: 484).
|
Mahan Kosh Encyclopedia |
(ਕਰਵਟ) ਸੰ. ਕਰਵਰਤ. ਨਾਮ/n. ਹੱਥ ਦੇ ਸਹਾਰੇ ਨਾਲ ਘੁੰਮ ਜਾਣ ਦੀ ਕ੍ਰਿਯਾ. ਪਸਵਾੜਾ. ਪਾਸਾ ਪਰਤਣਾ. “ਕਰਵਤੁ ਭਲਾ ਨ ਕਰਵਟੁ ਤੇਰੀ.” (ਆਸਾ ਕਬੀਰ) ਤੇਰੇ ਮੂੰਹ ਫੇਰਨ ਨਾਲੋਂ ਕਰਵਤੁ (ਆਰਾ) ਭਲਾ ਹੈ। 2. ਸੰ. ਕਰਵਟ. ਬਾਜ਼ਾਰ. ਮੰਡੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|