Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karsn. ਕਰਦਾ। do. ਉਦਾਹਰਨ: ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥ Raga Kaanrhaa 5, 29, 2:1 (P: 1303).
|
Mahan Kosh Encyclopedia |
(ਕਰਸਨਿ) ਕਰਨਗੇ. ਕਰੇਂਗੇ. “ਕਰਸਨਿ ਤਖਤ ਸਲਾਮ.” (ਮਃ ੧ ਵਾਰ ਮਾਝ) 2. ਸੰ. ਕਰਸ਼ਣ. ਨਾਮ/n. ਖਿੱਚਣਾ. ਖੈਂਚ. ਕਸ਼ਿਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|