Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaavæ. 1. ਕਰਵਾਉਂਦਾ ਹੈ। 2. ਕਰਦਾ ਹੈ। 1. cause to be done. 2. do. ਉਦਾਹਰਨਾ: 1. ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥ (ਕਰਵਾਉਂਦਾ ਹੈ). Raga Gaurhee 4, 45, 1:2 (P: 165). 2. ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥ (ਰੱਖਿਆ ਕਰਦਾ ਹੈ). Raga Gaurhee 4, Vaar 8ਸ, 4, 1:3 (P: 303).
|
SGGS Gurmukhi-English Dictionary |
(aux. v.) cause to be done, make (one) do.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|