Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaahee. 1. ਕਰਦੇ ਹਨ। 2. ਕਰਵਾਉਂਦੇ ਹਨ। 1. do. 2. give (feast). ਉਦਾਹਰਨਾ: 1. ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥ Raga Gaurhee 3, Asatpadee 4, 7:2 (P: 231). 2. ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ Raga Gaurhee, Kabir, 45, 1:1 (P: 332).
|
SGGS Gurmukhi-English Dictionary |
(aux. v.) do/does, perform/performs, carry out.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕੜਾਹੀ. “ਕਰਾਹੀ ਚਾਰ੍ਹਕੈ ਲੀਨੇ ਬਰੇ ਪਕਾਇ.” (ਚਰਿਤ੍ਰ ੩੨) 2. ਦੁਰਗਾ ਆਦਿਕ ਦੇਵਤਿਆਂ ਨਿਮਿੱਤ ਕੀਤਾ ਹੋਇਆ ਕੜਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|