Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karé. 1. ਕਰਦਾ ਹੈ। 2. ਕਰਕੇ। reduces, bestows, does. 2. doing, practicing. ਉਦਾਹਰਨਾ: 1. ਗਾਵੈ ਕੋ ਸਾਜਿ ਕਰੇ ਤਨੁ ਖੇਹ ॥ Japujee, Guru Nanak Dev, 3:5 (P: 2). ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ Japujee, Guru Nanak Dev, 4:2 (P: 2). ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥ (ਕਰਦਾ ਹੈ). Raga Sireeraag 5, 85, 4:1 (P: 48). 2. ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥ (ਜਿਸ ਨੇ ਗੁਰੂ ਨੂੰ ਸਤਿ ਕਰਕੇ ਜਾਣਿਆ ਹੈ). Raga Maajh 5, 24, 3:3 (P: 101).
|
SGGS Gurmukhi-English Dictionary |
1. (aux. v.) does, do, perform, carry out, create, make, practice, have. 3. (aux. v.) by doing/ practicing/ making.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੜੇ. ਕੰਗਣ. ਕਟਕ. “ਜਾਤ ਰੂਪ ਕੇ ਜਰਤੀ ਕਰੇ.” (ਗੁਪ੍ਰਸੂ) ਸੋਨੇ ਦੇ ਜੜਾਊ ਕੜੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|