Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaᴺg. ਮੁਰਦਾਰ, ਪਿੰਜਰ। skelton, corpse. ਉਦਾਹਰਨ: ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥ Raga Raamkalee 4, 4, 4:1 (P: 881).
|
SGGS Gurmukhi-English Dictionary |
carcass, body-skeleton (lifeless/weak body).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. skeleton.
|
Mahan Kosh Encyclopedia |
(ਕਰੰਕ) ਸੰ. करङ्क. ਨਾਮ/n. ਸ਼ਰੀਰ ਦੀਆਂ ਹੱਡੀਆਂ ਦਾ ਪਿੰਜਰ. “ਕਰੰਗੀ ਲਗਾ ਹੰਸ.” (ਮਃ ੧ ਵਾਰ ਸੂਹੀ) ਹੰਸਰੂਪ ਜੀਵ, ਜੋ ਮੋਤੀ (ਸ਼ੁਭਗੁਣ) ਚੁਗਣ ਵਾਲਾ ਸੀ, ਵਿਸ਼ੇਰੂਪ ਕਰੰਗਾਂ ਨੂੰ ਚੂੰਡਦਾ ਹੈ. “ਕਰੰਗ ਬਿਖੂ ਮੁਖਿ ਲਾਈਐ.” (ਰਾਮ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|