Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaᴺṫé. 1. ਕਰਦੇ। 2. ਯੱਗ ਦੀ ਅਗਨੀ। 1. perform. 2. fire of oblation, Yagna. ਉਦਾਹਰਨਾ: 1. ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥ Raga Aaasaa 5, 114, 3:2 (P: 399). 2. ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥ Raga Basant 3, 3, 1:3 (P: 1169).
|
|