Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
KaraMmaa. 1. ਸ਼ੁਭ ਕੰਮ। 2. ਭਾਗਾਂ। 3. ਕਰਮ । 1. noble deeds. 2. fortune, destiny. 3. actions, deeds. ਉਦਾਹਰਨਾ: 1. ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥ (ਨਾਮ ਜਪੁ ਦਾ ‘ਕਰਮ’ ਕਰ). Raga Gaurhee 4, 65, 1:1 (P: 172). 2. ਦਦੇ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ ਆਪਣਿਆ ॥ Raga Aaasaa 1, Patee, 21:1 (P: 433). 3. ਕਹੁ ਨਾਨਾਕ ਹਮ ਨੀਚ ਕਰੰਮਾ ॥ Raga Aaasaa 5, So-Purakh, 4, 2:3 (P: 12).
|
SGGS Gurmukhi-English Dictionary |
1. actions, deeds, conduct, doings, service; good conduct. 2. karma, destiny.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਰੰਮ। 2. ਵਿ. ਕਰਮਾਂ ਵਾਲਾ. “ਕਹੁ ਨਾਨਕ ਹਮ ਨੀਚ ਕਰੰਮਾ.” (ਆਸਾ ਮਃ ੫) 3. ਕਰਮਾਂ ਕਰਕੇ. ਕਰਮੋਂ ਸੇ. “ਹਰਿ ਜਪੀਐ ਵਡੇ ਕਰੰਮਾ.” (ਬਿਲਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|