Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalar⒤. ‘ਕਲਰ’ ਵਿਚ, ਸ਼ੋਰੇ ਵਾਲੀ ਮਿੱਟੀ ਵਿਚ । in saline field. ਉਦਾਹਰਨ: ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥ (‘ਕਲਰ’ ਵਿਚ, ਸ਼ੋਰੇ ਵਾਲੀ ਮਿੱਟੀ ਵਿਚ). Raga Aaasaa 1, Asatpadee 15, 4:1 (P: 419).
|
SGGS Gurmukhi-English Dictionary |
in the barren saline land.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੱਲਰ ਵਿੱਚ. ਊਖਰ ਮੇਂ. “ਕਲਰਿ ਖੇਤੀ ਬੀਜੀਐ ਕਿਉਂ ਲਾਹਾ ਪਾਵੈ?” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|