Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaaṇ⒤. ਜਸ/ਮਹਿਮਾ ਕਰਕੇ। eulogizing, singing praises. ਉਦਾਹਰਨ: ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥ (ਜਸ ਕਰਕੇ). Raga Maajh 1, Vaar 23:2 (P: 148).
|
SGGS Gurmukhi-English Dictionary |
by singing praises.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਲਾਣ) ਸੰ. ਕਲ੍ਯਾਣ. ਨਾਮ/n. ਕੁਸ਼ਲ. ਮੰਗਲ। 2. ਆਸ਼ੀਰਵਾਦ. ਅਸੀਸ। 3. ਵਿਰਦ (ਬਿਰਦ), ਜੋ ਕਲ੍ਯ (ਸਵੇਰ ਵੇਲੇ) ਉਚਾਰਣ ਕਰੀਦਾ ਹੈ, ਭੱਟ ਆਦਿਕਾਂ ਦਾ ਕਹਿਆ ਹੋਇਆ ਸੁਯਸ਼. “ਤੁਧੁ ਸਚੇ ਸੁਬਹਾਨ ਸਦਾ ਕਲਾਣਿਆ.” (ਮਃ ੧ ਵਾਰ ਮਾਝ) “ਬਾਂਗਾਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ.” (ਮਃ ੧ ਵਾਰ ਸੂਹੀ) ਦੇਖੋ- ਬੁਰਗੂ। 2. ਕ੍ਰਿ.ਵਿ. ਕਲਾਣ (ਉਸਤਤਿ) ਕਰਕੇ. ਮਹਿਮਾ ਗਾਕੇ. “ਸਚਾ ਖਸਮੁ ਕਲਾਣਿ ਕਮਲੁ ਵਿਗਸਿਆ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|