Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kali-aaṇ⒰. ਪਰਮ ਅਨੰਦ, ਖੁਸ਼ੀ, ਮੁਕਤੀ। bliss, happiness, emancipation, salvation. ਉਦਾਹਰਨ: ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥ (ਸੁਖ). Raga Aaasaa 5, Chhant 7, 2:3 (P: 457). ਇਹੁ ਕਲਿਆਣੁ ਨਾਨਕ ਕਰਿ ਜਾਤਾ ॥ (ਸਭ ਤੋਂ ਉਚੀ ਖੁਸ਼ੀ/ਗਤੀ). Raga Gaurhee 5, 83, 4:4 (P: 180). ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥ (ਅਨੰਦ ਸਰੂਪ). Raga Kaliaan 5, 9, 2:2 (P: 1323).
|
SGGS Gurmukhi-English Dictionary |
bliss, eternal peace, emancipation, spiritual enlightenment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|