Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kasan⒤. ਖਿਚਣਾ, ਕਸਣ ਵਾਲੀਆਂ, ਖਿਚਣ ਵਾਲੀਆਂ, ਖਿਚ ਕੇ, ਘੁੱਟ ਕੇ ਬੰਨਣ ਵਾਲੀ ਰੱਸੀ/ਧਾਗਾ। ropes. ਉਦਾਹਰਨ: ਕਸਨਿ ਬਹਤਰਿ ਲਾਗੀ ਤਾਹਿ ॥ Raga Basant, Kabir, 6, 1:4 (P: 1194).
|
SGGS Gurmukhi-English Dictionary |
tied with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਹ ਰੱਸੀ ਅਥਵਾ- ਤਸਮਾ, ਜਿਸ ਨਾਲ ਕਿਸੇ ਵਸਤੁ ਨੂੰ ਕਸਕੇ (ਜਕੜਕੇ) ਬੰਨ੍ਹੀਏ. “ਕਸਨਿ ਬਹਤਰਿ ਲਾਗੀ ਤਾਹਿ.” (ਬਸੰ ਕਬੀਰ) ਬਹੱਤਰ ਨਾੜੀਆਂ ਤੋਂ ਭਾਵ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|