Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kasmal. ਪਾਪ, ਦੋਸ਼। sins, evil deeds. ਉਦਾਹਰਨ: ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥ Raga Gaurhee 9, 9, 1:2 (P: 220).
|
SGGS Gurmukhi-English Dictionary |
sins, evil deeds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਸਮਲੁ) ਸੰ. ਕਸ਼੍ਮਲ. ਨਾਮ/n. ਮੂਰਛਾ. ਗ਼ਸ਼। 2. ਪਾਪ. ਦੋਸ਼. “ਸਿਮਰਿ ਸਿਮਰਿ ਕਸਮਲ ਸਭ ਹਰੁ ਰੇ!” (ਗਉ ਮਃ ੯) 3. ਮੈਲ. ਅਪਵਿਤ੍ਰਤਾ। 4. ਪਹਾ. ਰਸੌਂਤ ਦੇ ਫਲ, ਜੋ ਪੱਕਕੇ ਊਦੇ ਹੋ ਜਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|