Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhṫaa. 1. ਉਚਾਰਣ ਕਰਦਾ। 2. ਆਖਦਾ। 1. utters, chants. 2. call. ਉਦਾਹਰਨਾ: 1. ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥ (ਆਖਦਾ, ਜਪਦਾ). Raga Gaurhee 5, Baavan Akhree, 46:8 (P: 260). 2. ਜਿਸੁ ਪਾਹਣ ਕਉ ਠਾਕੁਰੁ ਕਹਤਾ ॥ (ਆਖਦਾ ਹੈ). Raga Soohee 5, 9, 2:1 (P: 739). ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥ (ਆਖਦਾ ਸੈਂ). Salok, Kabir, 87:2 (P: 1369).
|
SGGS Gurmukhi-English Dictionary |
say/says; recites; describes as, calls it.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਹਤਉ, ਕਹਦਾ) ਵਿ. ਕਥਨ ਕਰਤਾ. ਕਥਕ. ਕਹਣ ਵਾਲਾ। 2. ਆਖਦਾ. ਕਥਨ ਕਰਦਾ. “ਕਹਤਉ ਪੜਤਉ ਸੁਣਤਉ ਏਕ.” (ਧਨਾ ਅ: ਮਃ ੧) “ਕਹਦੇ ਕਚੇ ਸੁਣਦੇ ਕਚੇ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|