Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kahaa. 1. ਮੈਂ ਆਖਾਂ, ਕਹਾਂ। 2. ਕਿਵੇਂ, ਕਿਸ ਤਰ੍ਹਾਂ, ਕਿਉਂ;ਕਿਥੇ। 3. ਕਿਥੋਂ। 4. ਕਿਤੇ। 5. ਕਿਸ। 6. ਕਾਹਦਾ, ਕਿਸ ਦਾ। 7. ਕੀ। 8. ਕਿਸ ਲਈ, ਕਾਹਨੂੰ, ਕਿਉਂ। 9. ਕਿਥੇ। 10. ਕਦੇ। 11. ਇਥੇ (ਸਥਾਨਵਾਚੀ) (ਮੁਹਾਵਰੇ ਵਿਚ)। 12. ਕਿਤਨਾ। 13. ਕੀ ਹੋਈ। 1. say, describe, narrate. 2. how, why; where. 3. from where, whence. 4. at some site. 5. why, to whom. 6. of what, of whom. 7. what. 8. for what, why. 9. where. 10. sometimes, at times. 11. here (& there). 12. how much. 13. what is.
ਉਦਾਹਰਨਾ:
1. ਕੁਦਰਤਿ ਕਵਣ ਕਹਾ ਵੀਚਾਰੁ ॥ Japujee, Guru Nanak Dev, 16:22 (P: 3).
ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥ Raga Gaurhee 4, 49, 3:1 (P: 167).
2. ਕੀਤਾ ਕਹਾ ਕਰੇ ਮਨਿ ਮਾਨੁ ॥ Raga Sireeraag 1, 32, 1:1 (P: 25).
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥ (ਕਿਥੇ, ਕਿਵੇਂ). Raga Gaurhee 1, 17, 3:2 (P: 156).
ਉਦਾਹਰਨ:
ਤਾ ਕਉ ਕਾੜਾ ਕਹਾ ਬਿਆਪੈ ॥ (ਕਾਹਨੂੰ). Raga Gaurhee 5, 103, 1:2 (P: 186).
ਉਦਾਹਰਨ:
ਸੁਧ ਕਹਾ ਹੋਇ ਕਾਚੀ ਭੀਤਿ ॥ Raga Gaurhee 5, Sukhmanee 3, 3:8 (P: 265).
3. ਜਾਤੋ ਜਾਇ ਕਹਾ ਤੇ ਆਵੈ ॥ Raga Gaurhee 1, 6, 1:1 (P: 152).
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਇਹ ਰਾਹ ਚਲਾਈ ॥ (ਕਿਥੋਂ). Raga Aaasaa, Kabir, 8, 1:1 (P: 477).
4. ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥ Raga Gaurhee 3, 29, 2:2 (P: 160).
5. ਤਬ ਢੂੰਢਨ ਕਹਾ ਕੋ ਜਾਇਆ ॥ (ਕਿਸ ਲਈ). Raga Gaurhee 5, 110, 4:2 (P: 202).
ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥ (ਕਿਸ ਕੋਲ). Raga Saarang 5, 73, 1:2 (P: 1218).
6. ਕਹੁ ਨਾਨਕ ਕਹਾ ਭੈ ਭਾਈ ॥ Raga Gaurhee 5, 112, 4:1 (P: 202).
7. ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ॥ Raga Gaurhee 5, 126, 3:1 (P: 206).
ਉਦਾਹਰਨ:
ਤਉ ਮੂੜਾ ਕਹੁ ਕਹਾ ਕਰੇਇ ॥ Raga Gaurhee 5, Sukhmanee 5, 1:4 (P: 268).
ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥ (ਕੀ ਹੋਇਆ, ਹੇ ਨਰ). Raga Gaurhee, Kabir, 67, 1:2 (P: 338).
8. ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥ Raga Gaurhee 5, Baavan Akhree, 4 Salok:1 (P: 250).
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥ (ਕਿਉਂ). Raga Sorath 9, 2, 2:2 (P: 631).
ਮੋ ਕਉ ਕਹਾ ਸਤਾਵਹੁ ਬਾਰ ਬਾਰ ॥ (ਕਿਉਂ). Raga Basant, Kabir, 4, 3:1 (P: 1194).
9. ਧੰਧੇ ਕਹਾ ਬਿਆਪਹਿ ਤਾਹੂ ॥ (ਉਹ ਧੰਧਿਆਂ ਵਿਚ ਕਿਥੇ ਲਗਦੇ ਹਨ?). Raga Gaurhee 5, Baavan Akhree, 4:5 (P: 251).
ਨਾ ਜਾਨਾ ਬੈਕੁੰਠ ਕਹਾ ਹੀ ॥ (ਕਿਥੇ ਹੈ?). Raga Gaurhee, Kabir, 10, 1:1 (P: 325).
10. ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥ Raga Devgandhaaree 5, 2, 1:2 (P: 528).
11. ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥ (ਜਿਥੇ ਕਿਥੇ). Raga Gond 4, 3, 1:2 (P: 860).
12. ਆਵੈਗੀ ਨੀਦ ਕਹਾ ਲਗੁ ਸੋਵਉ ॥ (ਕਿਤਨਾ ਚਿਰ, ਕਦ ਤੱਕ). Raga Malaar Ravidas, 3, 1:2 (P: 1293).
ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥ (ਕਦ ਤੱਕ). Saw-yay, Guru Arjan Dev, 5:1 (P: 1388).
13. ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥ (ਤੇਰੀ ਵਡਿਆਈ (ਗੁਣ) ਕੀ ਹੋਈ ਜੇਕਰ ਕਰਮਾਂ ਦੇ ਝਗੜੇ ਨ ਗਲੋਂ ਲਹਿਣ). Raga Bilaaval, Saadhnaa, 1, 1:2 (P: 858).

SGGS Gurmukhi-English Dictionary
1. say, describe, narrate; said, narrated. 2. how? why? where? from where? at what site? from whom? to/of/for whom? to/of/for what? how much? what is?

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਕਥਨ ਕੀਤਾ. ਕਿਹਾ। 2. ਕ੍ਰਿ.ਵਿ. ਕੁਤ੍ਰ. ਕਹਾਂ. ਕਿੱਥੇ. ਸੰ. ਕੁਹਯਾ. “ਕਹਾ ਸੁਖੇਲ ਤਬੇਲਾ ਘੋੜੇ?” (ਆਸਾ ਅ: ਮਃ ੧) 3. ਕ੍ਯੋਂ. ਕਿਸ ਲਈ. “ਸਿਮਰਤ ਕਹਾ ਨਹੀ.” (ਸੋਰ ਮਃ ੯) 4. ਪੜਨਾਂਵ/pron. ਕਿਸ. “ਆਨ ਕਹਾ ਪਹਿ ਜਾਵਹੁ?” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits