| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kahu. 1. ਆਖ। 2. ਦਸੋ। 3. ਨੂੰ। 1. say, utter. 2. tell, advise. 3. to. ਉਦਾਹਰਨਾ:
 1.  ਕਹੁ ਨਾਨਕ ਹਮ ਨੀਚ ਕਰੰਮਾ ॥ Raga Aaasaa 5, So-Purakh, 4, 2:3 (P: 12).
 ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥ (ਆਖੋ ਭਾਵ ਕਹੋ). Raga Gaurhee 5, 90, 1:1 (P: 182).
 2.  ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥ Raga Gaurhee 3, 37, 1:1 (P: 162).
 3.  ਨੰਨਾਕਾਰੁ ਨ ਹੋਤਾ ਤਾ ਕਹੁ॥ ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥ Raga Gaurhee 5, Baavan Akhree, 36:5;6 (P: 257).
 | 
 
 | SGGS Gurmukhi-English Dictionary |  | say! tell! recite! says. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਕਥਨ ਕਰ. ਬੋਲ। 2. ਨਾਮ/n. ਬਾਣੀ. ਬਾਤ. ਕਥਾ. “ਸੁਕ ਸੰਗ ਰਾਜੇ ਕਹੁ ਕਹੀ.” (ਕ੍ਰਿਸਨਾਵ) 3. ਦੇਖੋ- ਕਹੁੰ। 4. ਕੋ ਕਉ ਆਦਿ ਦੇ ਥਾਂ ਭੀ ਇਹ ਸ਼ਬਦ ਵਰਤਿਆ ਹੈ- “ਸਿਖੀ ਕਹੁ ਵਡ ਭਾਗ.” (ਗੁਪ੍ਰਸੂ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |