Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahæ. 1. ਆਖੇ, ਬਿਆਨ ਕਰੇ, ਬੇਨਤੀ ਕਰੇ। 2. ਕਹਿੰਦੀ। 3. ਆਖਦਾ ਹੈ, ਕਹਿੰਦਾ ਹੈ। 4. ਦਸਦੇ ਹਨ, ਵਿਖਿਆਨਦੇ ਹਨ। 5. ਹੁਕਮ ਕਰੇ, ਕਰਨ ਲਈ ਆਖੇ। 6. ਸਿਮਰੇ, ਵਡਿਆਈ ਕਹੇ। 7. ਵਾਸਤੇ। 8. ਪੜੇ, ਉਚਾਰਣ ਕਰੇ (ਭਾਵ)। 1. describe, narrate; ask, supplicate. 2. touch, harm. 3. says, can say. 4. tell, speak. 5. comands, asks, says. 6. chants, recite, utter. 7. in the name of, for. 8. recites, utters. ਉਦਾਹਰਨਾ: 1. ਜੇ ਕੋ ਕਹੈ ਪਿਛੈ ਪਛੁਤਾਇ ॥ Japujee, Guru Nanak Dev, 12:2 (P: 3). ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥ (ਬੇਨਤੀ ਕਰੇ). Raga Aaasaa 5, 129, 1:2 (P: 403). 2. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ Japujee, Guru Nanak Dev, 2:6 (P: 1). 3. ਨਾਨਕੁ ਨੀਚੁ ਕਹੈ ਵੀਚਾਰੁ ॥ Japujee, Guru Nanak Dev, 18:9 (P: 4). ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥ (ਆਖ ਸਕਦਾ ਹੈ). Raga Tukhaaree 5, Chhant 1, 4:5 (P: 1117). 4. ਚਾਰਿ ਪਦਾਰਥ ਕਹੈ ਸਭੁ ਕੋਈ ॥ Raga Gaurhee 1, 12, 2:1 (P: 154). ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥ (ਦੱਸੇ). Raga Raamkalee 1, 3, 1:2 (P: 877). ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥ (ਦੱਸਦਾ). Raga Maaroo 3, Vaar 3, Salok, 1, 1:1 (P: 1087). 5. ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥ Raga Gaurhee 3, Chhant 1, 1:4 (P: 243). ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥ Raga Gaurhee 4, Vaar 21, Salok, 4, 1:2 (P: 312). 6. ਜੋ ਜੋ ਕਹੈ ਸੁ ਮੁਕਤਾ ਹੋਇ ॥ (ਸਿਮਰੇ, ਨਾਮ ਲਏ). Raga Gaurhee 5, Sukhmanee 7ਸ :2 (P: 271). ਰਾਮ ਨਰਾਇਣੁ ਕਹੈ ਕਹਾਏ ॥ (ਜਪੇ ਤੇ ਜਪਾਏ). Raga Aaasaa 1, Asatpadee 5, 3:2 (P: 413). 7. ਕਹੈ ਖੁਦਾਇ ਨ ਮਾਨੈ ਕੋਇ ॥ (ਖੁਦਾ ਦੇ ਵਾਸਤੇ ਕੋਈ ਨਹੀਂ ਮੰਨਦਾ). Raga Aaasaa 1, 4, 3:4 (P: 350). 8. ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ॥ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥ Raga Dhanaasaree 4, 3, 1:2 (P: 667).
|
SGGS Gurmukhi-English Dictionary |
1. say, speak, ask, describe; speaks, says, describes; recite, recites. 2. be called. 3. on speaking.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|