Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaᴺ-i. 1. ਕਿਉਂ। 2. ਕੀ। 1. why. 2. what. ਉਦਾਹਰਨਾ: 1. ਜਗਿਜੀਵਨ ਜੁਗਤਿ ਨ ਮਿਲੈ ਕਾਇ ॥ Raga Basant 1, 2, 1:1 (P: 1168). 2. ਜੋ ਸਿਰੁ ਸਾਈ ਨ ਨਿਵੈ ਸੋ ਸਿਰੁ ਕੀਜੈ ਕਾਂਇ ॥ Salok, Farid, 72:1 (P: 1381).
|
SGGS Gurmukhi-English Dictionary |
1. why? 2. for what?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਇ) ਕ੍ਰਿ. ਵਿ. ਕਾਹੇ. ਕਿਉਂ. “ਕਾਇ ਪਾਪ ਕਮਾਈਐ?” (ਆਸਾ ਛੰਤ ਮਃ ੫) “ਕਾਇ ਪਟੋਲਾ ਪਾੜਤੀ?” (ਸ. ਫਰੀਦ) “ਤੂ ਕਾਂਇ ਗਰਬਹਿ ਬਾਵਲੀ?” (ਬਸੰ ਰਵਿਦਾਸ) 2. ਕਿਸ ਵਾਸਤੇ. ਕਿਉਂਕਰ. “ਕੇਸ ਮੁਡਾਏ ਕਾਂਇ?” (ਸ. ਕਬੀਰ) 3. ਪੜਨਾਂਵ/pron. ਕਿਸ ਨੂੰ. ਕਿਸੀ. ਕਿਸੇ. “ਜਗਜੀਵਨੁ ਜੁਗਤਿ ਨ ਮਿਲੈ ਕਾਇ.” (ਬਸੰ ਮਃ ੧) 4. ਕੋਈ. “ਜਗਤ ਮਾਹਿਂ ਇਨ ਸਮ ਨ ਕਾਇ.” (ਗੁਪ੍ਰਸੂ) 5. ਸੰ. ਕਾਯ. ਨਾਮ/n. ਦੇਹ. ਸ਼ਰੀਰ. ਜਿਸਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|