Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaᴺd. ਰਹੁ ਰੀਤਾਂ। rites, ceremonies. ਉਦਾਹਰਨ: ਕਰਮ ਕਾਂਡ ਬਹੁ ਕਰਹਿ ਅਚਾਰ ॥ Raga Gaurhee 3, 34, 3:1 (P: 162).
|
English Translation |
n.m. chapter, scene, part, episode; happening, tragedy.
|
Mahan Kosh Encyclopedia |
ਸੰ. काएड. ਨਾਮ/n. ਬਿਰਛ ਦਾ ਟਾਹਣਾ। 2. ਦਰਖ਼ਤ ਦਾ ਧੜ. ਪੋਰਾ। 3. ਬਾਂਸ ਅਥਵਾ- ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। 4. ਸਰਕੁੜਾ. ਸ਼ਰਕਾਂਡ। 5. ਹਿੱਸਾ. ਵਿਭਾਗ. ਜਿਵੇਂ- ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। 6. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ- ਬਾਬ. ਜਿਵੇਂ- ਰਾਮਾਇਣ ਦੇ ਸੱਤ ਕਾਂਡ। 7. ਸਮੂਹ. ਸਮੁਦਾਯ। 8. ਜਲ। 9. ਥਮਲਾ. ਖੰਭਾ। 10. ਮੌਕਾ. ਅਵਸਰ। 11. ਪੱਥਰ। 12. ਨਾੜੀਆਂ ਦਾ ਸਮੁਦਾਯ। 13. ਵਿ. ਬੁਰਾ. ਮੰਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|