Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaᴺṫee. ਮਥਰਾ (ਸ਼ਬਦਾਰਥ), (ਕਾਂਚੀ/ਕਾਂਜੀ ਪੁਰਮ), (ਮਹਾਨਕੋਸ਼ ਦਰਪਣ)। Mathura. ਉਦਾਹਰਨ: ਕਾਸੀ ਕਾਂਤੀ ਪੁਰੀ ਦੁਆਰਾ ॥ Raga Maaroo 1, Solhaa 2, 8:2 (P: 1022).
|
SGGS Gurmukhi-English Dictionary |
Mathura. Kantipur.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਾਂਤਿ। 2. ਕਾਂਚੀ ਦੀ ਥਾਂ ਭੀ ਕਾਂਤੀ ਸ਼ਬਦ ਆਇਆ ਹੈ. “ਕਾਸੀ ਕਾਂਤੀ ਪੁਰੀ ਦੁਆਰਾ.” (ਮਾਰੂ ਸੋਲਹੇ ਮਃ ੧) “ਕਾਂਸੀ ਕਾਂਤੀ ਦ੍ਵਾਰਾਵਤੀ ਮਾਯਾ ਮਥੁਰਾ ਅਯੁਧ੍ਯਾ.” (ਭਾਗੁਕ). ਦੇਖੋ- ਕਾਂਚੀ ੨। 3. ਨੈਪਾਲ ਰਾਜ ਦੀ ਇੱਕ ਪੁਰਾਣੀ ਪੁਰੀ, ਜਿਸ ਦਾ ਨਾਉਂ ਕਾਂਤੀਪੁਰ ਹੈ. ਇਸ ਵੇਲੇ ਇਸ ਦਾ ਨਾਉਂ ਕਾਠਮਾਂਡੂ ਹੈ। Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|