Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaagaḋ⒤. ਕਾਗਜ਼। paper. ਉਦਾਹਰਨ: ਕਾਗਦਿ ਕਲਮ ਨ ਲਿਖਣਹਾਰੁ ॥ Japujee, Guru Nanak Dev, 12:3 (P: 3).
|
SGGS Gurmukhi-English Dictionary |
paper. of/on/by paper. of the pre-ordained destiny.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਾਗਜਾਂ ਕਰਕੇ. “ਤਿਨ ਹਰਿਚੰਦ ਪ੍ਰਿਥਮੀਪਤਿ ਰਾਜੈ ਕਾਗਦਿ ਕੀਮ ਨ ਪਾਈ.” (ਪ੍ਰਭਾ ਅ: ਮਃ ੧) ਜਿਸ ਦੀ ਕੀਮ (ਮਹਿਮਾ) ਕਾਗਜਾਂ ਕਰਕੇ ਨਹੀਂ ਪਾਈਦੀ. ਭਾਵ- ਤਹਿਰੀਰ ਵਿੱਚ ਪੂਰੀ ਤਰਾਂ ਨਹੀਂ ਲਿਖੀਜਾਂਦੀ। 2. ਕਾਗਜ ਪੁਰ. “ਕਾਗਦਿ ਕਲਮ ਨ ਲਿਖਣਹਾਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|