Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaacʰʰ⒤. 1. ਵਿਉਂਤ ਨਾਲ ਸੀਤੀ/ਬਣਾਈ ਹੋਈ ਪੌਸ਼ਾਕ। 2. ਬਣਾ ਸੁਆਰ ਕੇ (ਮੁਹਾਵਰਾ ‘ਕਾਛਿ ਕੂਛਿ’)। 1. robe, dress. 2. adoring and pampering. ਉਦਾਹਰਨਾ: 1. ਕਰਿ ਸੰਜੋਗੁ ਬਨਾਈ ਕਾਛਿ ॥ (ਭਾਵ ‘ਸਰੀਰ’). Raga Raamkalee 5, 24, 1:1 (P: 890). 2. ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ Raga Sorath, Kabir, 3, 3:1 (P: 654).
|
SGGS Gurmukhi-English Dictionary |
1. robe, dress. 2. by adoring.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਾਛੀ। 2. ਕਤਰ ਬ੍ਯੋਂਤਕੇ ਬਣਾਈ ਹੋਈ ਪੋਸ਼ਾਕ. “ਕਰਿ ਸੰਜੋਗੁ ਬਨਾਈ ਕਾਛਿ.” (ਰਾਮ ਮਃ ੫) ਇਸ ਥਾਂ ਦੇਹ ਪੋਸ਼ਾਕ ਹੈ। 3. ਕੱਛ (ਬ੍ਯੋਂਤ) ਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|