Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaat. 1. ਕਟ, ਦੂਰ ਕਰ। 2. ਕਟ ਕੇ, ਟੁਕੜੇ ਕਰਕੇ, ਟੋਟੇ ਟੋਟੇ ਕਰਕੇ। 1. eliminate, purge, remove. 2. pieces, bars. ਉਦਾਹਰਨਾ: 1. ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥ Raga Maalee Ga-orhaa 4, 6, 1:1 (P: 986). 2. ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥ Raga Maalee Ga-orhaa 4, 6, 1:1 (P: 986).
|
English Translation |
n.f. cutting, cut, intersection; deduction; effectiveness (as of medicine); erosion; colloq. see ਕਾਰਡ postcard.
|
Mahan Kosh Encyclopedia |
ਨਾਮ/n. ਕੱਟਣ ਦੀ ਕ੍ਰਿਯਾ। 2. ਵਸਤ੍ਰ ਆਦਿਕ ਦੀ ਬ੍ਯੋਂਤ. ਤਰਾਸ਼। 3. ਘਾਉ. ਜ਼ਖ਼ਮ। 4. ਸੰ. ਗਹਿਰਾਈ. ਡੂੰਘਿਆਈ। 5. ਰਕਮ ਦੀ ਮਿਨਹਾਈ (deduction). ਜਿਵੇਂ- ਤਨਖਾਹ ਵਿੱਚੋਂ ਪੰਜ ਰੁਪਯੇ ਮਹੀਨਾ ਕਾਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|