Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaat⒰. 1. ਕੱਟ ਦੇ। 2. ਕੁਤਰ। 1. eradicate, annul. 2. snap. ਉਦਾਹਰਨਾ: 1. ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥ Raga Goojree 3, Vaar 22:5 (P: 517). 2. ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰੀਤ ਜੀਉ ॥ Sava-eeay of Guru Ramdas, Gayand, 10:3 (P: 1403).
|
|