Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaṇ⒤. 1. ਮੁਥਾਜੀ। 2. ਡਰ। 3. ਅਹਿਸਾਨ (ਸ਼ਬਦਾਰਥ) ਸ਼ਰਮ (ਕੋਸ਼); ਝਿਜਕ (ਦਰਪਣ)। 1. dependence, subservience. 2. fear. 3. hesitation. ਉਦਾਹਰਨਾ: 1. ਘਰ ਕੇ ਜਿਠੇਰੇ ਕੀ ਚੁਕੀ ਕਾਣਿ ॥ Raga Aaasaa 5, 2, 1:3 (P: 370). 2. ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ (ਮੁਥਾਜੀ, ਡਰ). Raga Vadhans 4, Vaar 17:4 (P: 593). ਨਾ ਜਮ ਕਾਣਿ ਨ ਛੰਦਾ ਬੰਦਾ ॥ (ਨਾ ਜਮ ਦਾ ਡਰ, ਨਾ ਬੰਦਿਆਂ ਦੀ ਮੁਥਾਜੀ). Raga Maaroo 1, Solhaa 4, 14:2 (P: 1024). ਓਹੁ ਭਾਰੋ ਠਾਕੁਰੁ ਜਿਸ ਕਾਣਿ ਨ ਛੰਦਾ ॥ (ਡਰ ਤੇ ਮੁਥਾਜੀ ਨਹੀਂ). Raga Maaroo 5, Solhaa 2, 8:2 (P: 1073). 3. ਸਿਰੁ ਦੀਜੈ ਕਾਣਿ ਨ ਕੀਜੈ ॥ Salok 1, 20:4 (P: 1412).
|
SGGS Gurmukhi-English Dictionary |
deficiency, inadequacy, disability, dependence; fear/hesitation due to feeling of deficiency/inadequacy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦੇਖੋ- ਕਾਣ ਅਤੇ ਕਾਨ. “ਕਾਣਿ ਕਢਨ ਤੇ ਚੂਕਿਪਰੀ.” (ਆਸਾ ਮਃ ੫) “ਸਿਰੁ ਦੀਜੈ ਕਾਣਿ ਨ ਕੀਜੈ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|