Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaḋar. ਕੁਦਰਤ ਵਾਲਾ, ਸਰਬ ਸ਼ਕਤੀਮਾਨ, ਪਰਮਾਤਾਮਾ। omnipotent, all powerful, Lord. ਉਦਾਹਰਨ: ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ Raga Aaasaa 1, Vaar 24:2 (P: 475).
|
English Translation |
adj. almightly, potent, all powerful; n.m. creator or lord of creation; God cf. ਕੁਦਰਤ.
|
Mahan Kosh Encyclopedia |
ਅ਼. [قادِر] ਕ਼ਾਦਿਰ. ਵਿ. ਕ਼ੁਦਰਤ ਵਾਲਾ. ਸਰਬਸ਼ਕਤਿਮਾਨ. “ਸੋ ਕਰਤਾ ਕਾਦਰ ਕਰੀਮ.” (ਵਾਰ ਆਸਾ) 2. ਬਹੁਤ ਕਵੀਆਂ ਨੇ ਕਾਤਰ (ਕਾਇਰ) ਦੀ ਥਾਂ ਕਾਦਰ ਸ਼ਬਦ ਵਰਤਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|