Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaané. ਕੰਨ ਦੇ ਕੇ ਭਾਵ ਧਿਆਨ ਨਾਲ। giving ear viz., with attention. ਉਦਾਹਰਨ: ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ Raga Gaurhee 4, 56, 1:1 (P: 169).
|
Mahan Kosh Encyclopedia |
ਕਾਨਾ ਦਾ ਬਹੁਵਚਨ. ਦੇਖੋ- ਕਾਨਾ ੩। 2. ਪੜਨਾਂਵ/pron. ਕਿਸੇ. ਕਿਸ ਨੂੰ. “ਕਹੋਂ ਔਰ ਕਾਨੇ?” (ਰਾਮਾਵ) 3. ਕਿਸੇ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|