Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaapṛaa-é. ਇਕ ਸ਼ਿਵ ਉਪਾਸ਼ਕ ਫਿਰਕਾ ਜੋ ਚੀਥੜੇ ਪਉਂਦਾ ਹੈ ਅਤੇ ਤੀਰਥ ਯਾਤਰਾ ਵਿਚ ਵਧੇਰੇ ਵਿਸ਼ਵਾਸ ਰੱਖਦਾ ਹੈ, ਕੇਦਾਰ ਨਾਥ ਉਨ੍ਹਾਂ ਦਾ ਮੁੱਖ ਤੀਰਥ ਹੈ। Shiv worshipper sect which wear torn clothes. ਉਦਾਹਰਨ: ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥ Raga Bhairo 5, 15, 2:1 (P: 1139).
|
SGGS Gurmukhi-English Dictionary |
the wearers of patched coats (a religious sect who wear torn clothes and worship Siva).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|