Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaarṇaa. 1. ਸਦਕਾ, ਕਾਰਨ। 2. ਕਾਰਨ, ਸਬਬ। 1. due to, because of. 2. basis. ਉਦਾਹਰਨਾ: 1. ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥ Raga Maaroo 5, Solhaa 6, 5:3 (P: 1077). 2. ਆਲਾ ਤੇ ਨਿਵਾਰਣਾ ਜਮ ਕਾਰਣਾ ॥ (ਜੋ ਜਮ/ਮੌਤ ਦਾ ਕਾਰਨ ਹੈ). Raga Dhanaasaree, Naamdev, 4, 3:6 (P: 694).
|
|