Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaar⒤. 1. ਕੰਮ। 2. ਲਾਭਦਾਇਕ। 1. duty, work. 2. profitable, beneficial. ਉਦਾਹਰਨਾ: 1. ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਨ ਆਈ ॥ (ਕੰਮ ਭਾਵ ਪ੍ਰੇਮ ਦੀ ਜਾਚ ਨਹੀਂ ਆਈ). Salok 5, 1:2 (P: 1424). 2. ਗੁਰ ਕੀ ਮਤਿ ਜੀਇ ਆਈ ਕਾਰਿ ॥ Raga Gaurhee 1, Asatpadee, 1, 1:4 (P: 220).
|
SGGS Gurmukhi-English Dictionary |
1. do; duty, work, achievement. 2. of use, profitable, beneficial.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਾਰੀ। 2. ਨਾਮ/n. ਕ੍ਰਿਯਾ. ਰੀਤਿ. ਢੰਗ. “ਜਿਨਾ ਕਾਰਿ ਨ ਆਈ.” (ਸਵਾ ਮਃ ੫) 3. ਮੁਵੱਸਰ. ਅਸਰ ਸਹਿਤ. “ਗੁਰ ਕੀ ਮਤਿ ਜੀਅ ਆਈ ਕਾਰਿ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|