Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaalar. ਕਲਰ, ਸ਼ੋਰੇ ਵਾਲੀ ਮਿੱਟੀ। salt petre, nitre. ਉਦਾਹਰਨ: ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥ (ਕਲਰ ਦੀ ਕੰਧ). Raga Bilaaval 5, 85, 1:2 (P: 823).
|
English Translation |
n.m. collar.
|
Mahan Kosh Encyclopedia |
ਦੇਖੋ- ਕਲਰ. “ਕਾਲਰਿ ਭੀਤ ਗਿਰੀਐ.” (ਬਿਲਾ ਮਃ ੫) 2. ਸ਼ੋਰਾ, ਜੋ ਕੱਲਰ ਵਿੱਚੋਂ ਕੱਢੀਦਾ ਹੈ. “ਕਾਲਰ ਲਾਦਸਿ ਸਰ ਲਾਂਘਣਉ, ਲਾਭ ਨ ਪੂੰਜੀ ਸਾਥ.” (ਮਃ ੧ ਵਾਰ ਮਾਰੂ ੧) ਸ਼ੋਰਾ ਪਾਣੀ ਵਿੱਚ ਖਰਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|