Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaalee-aa. 1. ਕਾਲੇ ਰੰਗ ਦੀ। 2. ਹਨੇਰੀ। 1. of black colour, having negative thinking. 2. dark. ਉਦਾਹਰਨਾ: 1. ਮਨਹੁ ਕਸੁਧਾ ਕਾਲੀਆ ਬਾਹਰਿ ਚਿਟਵੀਆਹ ॥ Raga Sireeraag 4, Vaar 7ਸ, 1, 2:2 (P: 85). 2. ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ Raga Soohee 3, Vaar 13, Salok, 1, 2:1 (P: 789).
|
Mahan Kosh Encyclopedia |
ਵਿ. ਕਾਲ ਕਰਨ ਵਾਲਾ. ਕਾਲੀਯ. ਮਾਰਨ ਵਾਲਾ. ਹਤ੍ਯਾਰਾ. “ਸੰਤ ਕਾਲੀਆ ਧਰਤਿ ਬਿਦਾਰਉ.” (ਗੌਂਡ ਮਃ ੫) ਸੰਤ ਦੇ ਹਤ੍ਯਾਰੇ ਨੂੰ ਧਰਤੀ ਤੋਂ ਮਿਟਾਂਉਨਾ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|