Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaalookʰaṫ. ਕਲੰਕੀ, ਕਾਲਖ ਵਾਲਾ, ਅਪਵਿੱਤਰ। strained, smudged. ਉਦਾਹਰਨ: ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ Raga Aaasaa 4, Chhant 9, 4:5 (P: 443).
|
SGGS Gurmukhi-English Dictionary |
strained, smudged, tarnished, sinful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਲੂਖੀ) ਵਿ. ਕਲੁਸ਼ਿਤ. ਕਲੰਕ ਸਹਿਤ. ਦੋਸ਼ੀ. ਕਾਲਸ ਸਹਿਤ. ਦਾਗ਼ੀ. “ਕਾਲੂਖਤ ਮੋਹ ਅੰਧਿਆਰ.” (ਆਸਾ ਛੰਤ ਮਃ ੪) “ਜਿਉ ਕਾਜਰ ਭਰਿ ਮੰਦਿਰ ਰਾਖਿਓ, ਜੋ ਪੈਸੇ ਕਾਲੂਖੀ ਰੇ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|