Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaalé. 1. ਸਿਆਹ, ਕਲੰਕਤ, ਭਰਿਸ਼ਟ। 2. ਕਾਲ ਭਾਵ ਮੌਤ ਦੇ। 3. ਕਾਲਾ/ਸਿਆਹ ਰੰਗ। 4. ਮਾੜੇ, ਭੈੜੇ। 1. black, strained, smudged. 2. death. 3. dark/jet black colour. 4. bad, evil. ਉਦਾਹਰਨਾ: 1. ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥ Raga Sireeraag 3, 42, 3:1 (P: 30). 2. ਜਿਉ ਪੰਖੀ ਕਪੋਤਿ ਆਪੁ ਬਨੑਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥ Raga Bilaaval 4, Chhant 2, 3:2 (P: 538). 3. ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ Raga Soohee 3, Vaar 13, Salok, 1, 2:2 (P: 789). 4. ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ Salok, Farid, 6:1 (P: 1378).
|
SGGS Gurmukhi-English Dictionary |
1. black, of black color. 2. tarnished, sinful, bad, evil. 3. of death/ruin/end.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|