Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ki-ahu. ਤੋਂ। from. ਉਦਾਹਰਨ: ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥ Raga Vadhans 4, Vaar 4:3 (P: 591). ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥ (ਦਿਆਂ). Raga Bilaaval 4, Vaar 10:6 (P: 853).
|
Mahan Kosh Encyclopedia |
ਕ੍ਰਿ. ਵਿ. ਕਿਵੇਂ. ਕੈਸੇ. ਕਿਸ ਤਰਾਂ। 2. ਕਾ. ਕੀ. ਕੇ. “ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ.” (ਮਃ ੪ ਵਾਰ ਵਡ) ਮਨੁੱਖਾਂ ਦੇ ਦੀਵਾਨ ਤੋਂ। 3. ਸੇ. ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|