Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ki-aaré. ਖੇਤ ਵਿਚ ਪਾਣੀ ਰੋਕਣ ਲਈ ਵੱਟ ਬਣਾ ਕੇ ਬਣਾਇਆ ਇਕ ਟੁਕੜਾ। a small tract of land marked by making raised edges. ਉਦਾਹਰਨ: ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥ Raga Basant 1, 9, 2:2 (P: 1171).
|
|